ਹਿਮਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੋਲਨ ਜ਼ਿਲੇ ਦੀ ਕੰਡਾਘਾਟ ਉਪ-ਮੰਡਲ ਦੀ ਮਾਮਲਿਗ ਉਪ-ਤਹਿਸੀਲ ਦੇ ਜਾਦੋਂ ਪਿੰਡ 'ਚ ਬੀਤੇ ਦਿਨ ਬੱਦਲ ਫੱਟ ਗਿਆ | ਬੱਦਲ ਫਟਣ ਕਾਰਨ ਦੋ ਘਰ ਅਤੇ ਇੱਕ ਗਊਸ਼ਾਲਾ ਰੁੜ੍ਹ ਗਏ। ਇਸ ਘਟਨਾ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਚਾਰ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਇਹ ਘਟਨਾ ਸੋਲਨ ਜ਼ਿਲੇ ਦੇ ਕੰਡਾਘਾਟ 'ਚ ਸਾਹਮਣੇ ਆਈ ਹੈ। ਜਿੱਥੇ ਮਾਮਲਿਗ ਪਿੰਡ 'ਚ ਬੱਦਲ ਫਟਣ ਤੋਂ ਬਾਅਦ ਹੜ੍ਹ ਆਇਆ ਅਤੇ ਦੋ ਘਰ ਵਹਿ ਗਏ ਤੇ ਘਟਨਾ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
.
Cloud burst in Himachal, destruction, destroyed houses, see the heart-wrenching pictures.
.
.
.
#SolanNews #HimachalCloudBurstVideo #punjabnews